MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, March 22, 2011

HOLA MOHALLA

The Sikh Tradition of Hola Mahalla



Q. HOLI OR HOLA?

A. Holi is a Hindu festival celebrating the victory of the Saint Prahlaad over his evil aunt Holika who tried to burn him alive.
However the reasoning behind this festival had long been forgotten.

During the times of the tenth guru, Guru Gobind Singh Jee, It was ordered that HIS Khalsa would not celebrate Holi and instead introduced the tradition of HOLA MAHALLA.

Hola is the masculine form of the word Holi.

The literal meaning of Hola Mahalla is military exercises or manoeuvres (MOCK FIGHTS)


Q. When was Hola Mahalla first celebrated?

A. Hola was celebrated for the first time in the year after the birth of the Khalsa, 1700 AD and from then on has been celebrated every year in the fields of the Holgarh Fort at Anandpur Sahib.


Q. How is the Hola Mahalla festival celebrated? 

A. Guru Gobind Singh Jee wanted to make his Khalsa army into a superior fighting force and so asked his followers to come together to have mock battles at the fort of Holgarh to learn the necessary fighting tactics that they would need in a real battle. The Khalsa armies would demonstrate their skills of horsemanship, soldiery, swordsmanship and archery.
Each year thousands of Sikhs including large numbers of Nihang Singhs gather at Anandpur Sahib and take part in the procession from the fort of Holgarh to the fort of Fatehgarh.

Fighting skills such as Gatka, Archery and Horsemanship are demonstrated as well as more modern sports.

Q. Why did Guru Jee feel the need for Hola? 

A.  GURU Jee emphasized upon making his Khalsa an army of SAINT-SOLDIERS. He wanted to rid the people of cowardice and make the "sparrow hunt the eagle".
GURU Jee knew that the Khalsa would have to fight against oppression, tyranny and persecution and history has borne witness to this throughout the 500 years of the existence of the Khalsa Army. Countless tyrants have tried to crush the Khalsa but each time with, Guru Gobind Singh Jee's blessing, it rises a stronger force.


Q. What should we learn from the Hola Mahalla Festival?

A. Each year the Sikhs should treat Hola as an opportunity to refresh their martial spirit and abiding by GURU Jee's Hukam, we should all strive to be true SAINT-SOLDIERS who can stand against injustice wherever it occurs in the world.



Bhull Chukk Maaf Karni Ji....

GUR FATEH JEE.....


Tuesday, March 8, 2011

“ਸਿੱਖ” ਧਰਮ ਨਿਵੇਕਲਾ ਕਿਉਂ ????


ਅਕਸਰ ਇਹ ਪੁਛਿਆ ਜਾਂਦਾ ਹੈ ਕਿ ਧਰਮ ਕਿਹੜਾ ਚੰਗਾ ਹੈ ? ਕੋਈ ਵੀ ਚੰਗਾ ਯਾ ਮਾੜਾ ਨਹੀਂ ਹੁੰਦਾ. ਗੁਰਬਾਣੀ ਆਖਦੀ ਹੈ
" ਹਮ ਨਹੀਂ ਚੰਗੇ ਬੁਰਾ ਨਹੀਂ ਕੋਇ "


ਧਰਮ ਸਾਰੇ ਹੀ ਮੁਬਾਰਕ ਹਨ ਪਰ “ ਗੁਰੂ ਨਾਨਕ ਸਾਹਿਬ ਜੀ ਦਾ ਸੰਜੋਇਆ “ਸਿੱਖ” ਧਰਮ ਇਸ ਕਰਕੇ ਨਿਵੇਕਲਾ ਹੈ ਕਿਓਂਕਿ ਇਸ ਦੇ ਅਸੂਲ ਸਭ ਤੋਂ ਉੱਤਮ ਹਨ. ਇਸ “ਸਿੱਖ” ਧਰਮ ਚ ਸੱਭ ਨੂੰ ਰੱਬ ਦਾ ਰੂਪ ਦੱਸਿਆ ਜਾਂਦਾ ਹੈ . 

                  “ਨਾ ਕਉ ਹਿੰਦੂ ਨਾ ਮੁਸਲਮਾਨ”

ਗੁਰੂ ਜੀ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਜੋ ਤੱਤ ਸਾਰ ਸਾਨੂੰ ਬਖਸ਼ਿਆ ਹੈ ਓਹ ਏਹੀ ਸਿਖਾਉਂਦਾ ਹੈ ਕਿ ਅਸੀਂ ਕਿਸ ਤਰਾਂ ਦੁਨੀਆਂ ਵਿਚ ਵਿਚਰਦੇ ਹੋਏ ਦੁਨੀਆਂ ਦੇ ਰਸ ਭੋਗਦੇ ਹੋਏ ਵੀ ਮੋਕ੍ਸ਼ ਪ੍ਰਾਪਤੀ (ਇਸ ਮੋਹ ਮਾਇਆ ਰੂਪੀ ਕਲਯੁਗ ਵਿਚੋਂ ਪਾਰ ਉਤਰਨਾ) ਕਰ ਸਕਦੇ ਹਾਂ. ਕਿਸੇ ਕਰਮ ਕਾਂਡ ਦੀ ਲੋੜ ਨਹੀ ਹੈ 

ਗੁਰੂ ਜੀ ਦੇ ਤਿੰਨ ਸੁਨਿਹਰੀ ਉਪਦੇਸ਼ ਸਾਨੂੰ ਸਮਝਾਉਣਾ ਕਰਦੇ ਹਨ ਕਿ :-

1 ਕਿਰਤ ਕਰੋ  
2 ਨਾਮ ਜਪੋ
3 ਵੰਡ ਛਕੋ  

ਗੁਰੂ ਜੀ ਨੇ ਕਿਰਤ ਨੂੰ ਇਸ ਕਰਕੇ ਊੱਤਮ ਦਰਜਾ ਦਿੱਤਾ ਹੈ ਕਿ ਉਹਨਾਂ ਦਾ ਸਿੱਖ ਆਲਸੀ ਨਾ ਹੋ ਜਾਵੇ ਤੇ ਸਿਰਫ ਨਾਮ ਸਿਮਰਦਾ ਹੋਇਆ ਦੁਨੀਆਂ ਤੇ ਇਕ ਬੋਝ ਨਾ ਬਣਕੇ ਰਹਿ ਜਾਵੇ, ਭਾਵ ਕਿ ਮੰਗਣ ਨਾ ਲੱਗ ਜਾਵੇ. ਨਾਮ ਸਿਮਰਨ ਦੇ ਨਾਲ ਨਾਲ ਕਿਰਤ ਕਮਾਈ ਵੀ ਜ਼ਰੂਰੀ ਹੈ....

ਨਾਮ ਜਪਣ ਲਈ ਘਰ ਬਾਰ ਤਿਆਗਣ ਦੀ ਲੋੜ ਨਹੀਂ ਹੈ.....

ਉਹਨਾਂ ਇਹ ਵੀ ਸਮਝਾਇਆ ਕਿ  

“ ਕਿਰਤ ਵਿੱਚ ਕਰਤੇ ਨੂੰ ਨਹੀ ਭੁਲਣਾ ”
 
ਕਮਾਈ ਕਰਦੇ ਕਰਦੇ ਮਹਿਲ ਤਾਂ ਪੱਕੇ ਹੋ ਜਾਂਦੇ ਹਨ ਪਰ ਸਿੱਖ ਨੇ ਆਪਣੇ ਜਨਮ ਦਾਤੇ “ ਅਕਾਲ ਪੁਰਖ ” ਨੂੰ ਭੁਲਣਾ ਨਹੀਂ ਕਰਨਾ ਜੀ....

ਸੋ ਕਿਰਤ ਕਰੋ ਤੇ ਨਾਮ ਜਪੋ ਅਤੇ ਨਾਮ ਜੱਪਦੇ ਹੋਏ ਕੀਤੀ ਕਿਰਤ ਕਮਾਈ ਲੋੜਵੰਦਾ (ਜੋ ਕੰਮ ਕਰਨ ਦੇ ਅਸਮਰਥ ਹਨ) ਨਾਲ ਵੰਡ ਕੇ ਛਕੋ ਭਾਵ ਕਿ ਆਪਣੀ ਕਿਰਤ ਕਮਾਈ ਵਿਚੋਂ ਦਸਵੰਦ ਜ਼ਰੁਰ ਕੱਢੋ..

                      “ ਗਰੀਬ ਦਾ ਮੂੰਹ ਗੁਰੂ ਕੀ ਗੋਲਕ ”

 

ਖਾਲਸਾ ਜੀ, 

ਜੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਾਬੇ ਨਾਨਕ ਦੇ ਇਹ ਤਿੰਨ ਸੁਨਿਹਰੀ ਗੁਣ ਆ ਜਾਣ ਤਾਂ ਸਾਡੇ ਕੀਤੇ ਪਾਠ, ਲਾਏ ਲੰਗਰ, ਗੁਰੂਦੁਆਰੇ ਉਸਾਰਨੇ, ਗੁਰਮਤਿ ਸਮਾਗਮ ਕਰਨੇ, ਸਭ ਸਫਲ ਹੋ ਜਾਣਗੇ ....






ਸੋ ਇਸ ਨਿਮਾਣੇ ਦਾਸ ਦੀ ਸਭਨਾਂ ਨੂੰ ਸਨਿਮਰ ਬੇਨਤੀ ਹੈ ਕਿ ਵਾਦ-ਵਿਵਾਦ ਨੂੰ ਛੱਡ ਗੁਰੂ ਨਾਮ ਸਿਮਰੋ ਜੀ...


ਹੋਈਆਂ ਬਿਅੰਤ ਭੁੱਲਾਂ ਦੀ ਖਿਮਾ,

ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕਿ ਫਤਿਹ..






For any Queries, email us at 

savesikhi@gmail.com