MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Gurmat Parkash









 *********************************************************


 ਸਾਡਾ ਸਿੱਖ "ਵਿਰਸਾ" ਕੀ ਹੈ ?
> ਕਿਰਤ ਕਰਨੀ
> ਨਾਮ ਜਪਣਾ
> ਵੰਡ ਛਕਣਾ
> ਅੰਮਿ੍ਤ ਪੀਵਹੁ ਸਦਾ ਚਿਰ ਜੀਵਹੁ
> ਗੁਰਬਾਣੀ ਨਿਤਨੇਮ
> ਉਠਿ ਇਸਨਾਨੁ ਕਰਹੁ ਪ੍ਭਾਤੇ
> ਸਬਦੁ ਗੁਰੂ ਸੁਰਤਿ ਧੁਨਿ ਚੇਲਾ
> ਜਾਗਤ ਜੋਤਿ ਜਪੈ ਨਿਸ ਬਾਸੁਰ
> ਨਾ ਕੋ ਬੈਰੀ ਨਹੀ ਬਿਗਾਨਾ
> ਸੇਵਾ ਕਰਨੀ
> ਸਰਬਤ ਦਾ ਭਲਾ ਮੰਗਣਾ
> ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
> ਸਚ ਆਚਾਰ
> ਮਾਤ ਬੋਲੀ ਨਾਲ ਪਿਆਰ
> ਕੁਦਰਤ ਨਾਲ ਇਕਸੁਰਤਾ
> ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤਿ
> ਤਿਆਗ
> ਸਚੇ ਅਮਲੀ ਬਣਨ ਦਾ
> ਵਿਰਸੇ ਵਿਚ ਸਰਦਾਰੀ ਦੀ ਬਖਸ਼ਸ
> ਸਾਬਤ ਸੂਰਤਿ ਦਸਤਾਰ ਸਿਰਾ
> ਇਸਤੀ੍ ਜਾਤ ਦਾ ਸਨਮਾਨ ਕਰਨਾ
> ਹਮ ਸਭਨਾਂ ਕੇ ਸਾਜਨ
> ਗੁਰੂ ਗੰ੍ਥ ਜੀ ਮਾਨੀਓ ਪ੍ਗਟ ਗੁਰਾਂ ਕੀ ਦੇਹ
..> ਮੀਰੀ ਪੀਰੀ ਦਾ ਸਿਧਾਂਤ