" ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ !
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ! "
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ! "
ਗੁਰੂ ਹਰਗੋਬਿੰਦ ਸਾਹਿਬ ਜੀ ਗੁਰਮਤਿ ਧਾਰਨੀ ਦੇ ਨਾਲ ਨਾਲ ਇੱਕ ਸੂਰਬੀਰ ਯੋਧਾ ਵੀ ਸਨ! ਗੁਰੂ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !
ਆਪ
ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ
ਦਾ ਸਿਧਾਂਤ ਬਖਸ਼ਿਆ ! ਮੀਰੀ- ਸ਼ਕਤੀ ਦਾ ਪ੍ਰਤੀਕ ਅਤੇ ਪੀਰੀ- ਭਗਤੀ ਦਾ ਪ੍ਰਤੀਕ !
ਗੁਰੂ ਜੀ ਦੇ ਜੀਵਨ ਬਾਰੇ ਚਾਨਣ ਪਾਉਂਦਾ ਇਕ ਸੰਖੇਪ ਲੇਖ ਹੇਠ ਲਿਖੇ ਅਨੁਸਾਰ ਹੈ...
ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
(੧੫੯੫-੧੬੪੪)
ਸੰਖੇਪ ਜੀਵਨ ਕਾਲ :
ਪਿਤਾ : ਗੁਰੂ ਅਰਜਨ ਸਾਹਿਬ ਜੀ
ਮਾਤਾ : ਮਾਤਾ ਗੰਗਾ ਜੀ
ਜਨਮ: ੧੫੯੫, ਵਡਾਲੀ, ਅੰਮ੍ਰਿਤਸਰ
ਪਿਤਾ : ਗੁਰੂ ਅਰਜਨ ਸਾਹਿਬ ਜੀ
ਮਾਤਾ : ਮਾਤਾ ਗੰਗਾ ਜੀ
ਜਨਮ: ੧੫੯੫, ਵਡਾਲੀ, ਅੰਮ੍ਰਿਤਸਰ
ਸੰਤਾਨ: ਗੁਰਦਿੱਤਾ ਜੀ, ਅਨੀ ਰਾਇ ਜੀ, (ਗੁਰੂ) ਤੇਗ ਬਹਾਦੁਰ ਜੀ, ਅਟੱਲ ਰਾਇ ਜੀ , ਸੂਰਜ ਮੱਲ ਜੀ & ਬੀਬੀ ਵੀਰੋ ਜੀ
ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੬੦੬, ੩੮ ਸਾਲ
ਜੋਤੀ-ਜੋਤ ਸਮਾਏ : ੧੬੪੪ ਵਿੱਚ ਕੀਰਤਪੁਰ ਸਾਹਿਬ ਵਿਖੇ
ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੬੦੬, ੩੮ ਸਾਲ
ਜੋਤੀ-ਜੋਤ ਸਮਾਏ : ੧੬੪੪ ਵਿੱਚ ਕੀਰਤਪੁਰ ਸਾਹਿਬ ਵਿਖੇ
ਜਨਮ :
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੀ ਵਡਾਲੀ, ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਅਵਤਾਰ ਧਾਰਿਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਸੂਰਬੀਰਤਾ ਅਤੇ ਗੁਰਮਤਿ ਦੇ ਧਾਰਨੀ ਸਨ ! ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !
ਕਾਰਜ :
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ! ਆਪ ਜੀ ਨੇ ਹਰਗੋਬਿੰਦਪੁਰ ਸ਼ਹਿਰ ਵਸਾਇਆ !
ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ !

" ਦੋ ਤਲਵਾਰਾਂ ਪਹਿਨੀਆਂ !
ਇਕ ਮੀਰ ਦੀ ਇਕ ਪੀਰ ਦੀ !
ਇਕ ਅਜਮਤ ਦੀ ਇਕ ਰਾਜ ਦੀ !
ਇਕ ਰਾਖੀ ਕਰੇ ਫ਼ਕੀਰ ਦੀ !
ਪੱਗ ਤੇਰੀ, ਕੀ ਜਹਾਂਗੀਰ ਦੀ !"
ਇਕ ਮੀਰ ਦੀ ਇਕ ਪੀਰ ਦੀ !
ਇਕ ਅਜਮਤ ਦੀ ਇਕ ਰਾਜ ਦੀ !
ਇਕ ਰਾਖੀ ਕਰੇ ਫ਼ਕੀਰ ਦੀ !
ਪੱਗ ਤੇਰੀ, ਕੀ ਜਹਾਂਗੀਰ ਦੀ !"
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,
ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!
No comments:
Post a Comment