The world's only Almighty is
" ਅਕਾਲ ਪੁਰਖ ",,
Delicious drink
"
ਅੰਮਿ੍ਤ ”,,
Humble Petition
" ਅਰਦਾਸ ",,
Pleasant Slogan
"
ਬੋਲੇ ਸੋ ਨਿਹਾਲ ",,
Ever Unique crown
" ਦਸਤਾਰ ",,
Wonderful
Auditorium
" ਗੁਰਦੁਆਰਾ ",,
The Perfect Encyclopedia
"ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ”,,
Excellent Lyric
" ਗੁਰੂ ਸ਼ਬਦ ",,
Worthy
Judgment
" ਹੁਕਮਨਾਮਾ ",,
Superior Creation
" ਖਾਲਸਾ ਪੰਥ ",
Routine
Job
" ਨਿਤਨੇਮ ",,
Noble Prayer
" ਸਰਬੱਤ ਦਾ ਭਲਾ ",,
True
Worship
" ਸੇਵਾ "
Merciful Word
" ਵਾਹਿਗੁਰੂ ",,
"ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!" ਆਪ ਸਭ ਨੇ ਗੁਰਮਤਿ ਪਰਚਾਰ ਦੇ ਲਈ ਜੋ ਉੱਧਮ ਬਖਸ਼ਿਆ ਹੈ ਆਪ ਦੇ ਬਹੁਤ ਧੰਨਵਾਦੀ ਹਾਂ !! ਉਮੀਦ ਕਰਦੇ ਹਾਂ ਤੁਸੀ ਇਸ ਨਵੇਂ ਗਰੁੱਪ ਨੂੰ ਵੀ ਪੂਰਨ ਸਹਿਯੋਗ ਦੇਵੋਗੇ !! To receive GURMAT THOUGHTS and Provoking GURMAT MESSAGES on your mobile (NISHKAAM SEWA); Please send an SMS ON savesikhi and send it to 9870807070
MUKHWAKSEWA (e-mail)
ਗੁਰੂ ਰੂਪ ਸਾਧ ਸੰਗਤ ਜੀ..
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!
ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............
GURBANI - KATHA
Subscribe to:
Post Comments (Atom)
No comments:
Post a Comment