ਉਸ ਧਰਤੀ ਨੂੰ ਮੇਰਾ ਸਲਾਮ ,
ਜਿੱਥੇ ਪਿਤਾ ਖੁਦਾ ਦੇ ਨਾਂ
ਤੇ ਲਾਲਾ ਨੂੰ ਵਾਰ ਗਿਆ!
ਉਸ ਧਰਤੀ ਨੂੰ ਮੇਰਾ ਸਲਾਮ ,
ਜਿੱਥੇ ਜ਼ਾਲਮ ਜ਼ੁਲਮ ਕਰਦਾ
ਕਰਦਾ ਹਾਰ ਗਿਆ !
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ ,
ਨਿੱਕਾ ਬਾਲ ਵੱਡੇ ਸਾਕੇ ਸਹਾਰ ਗਿਆ !
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ ,
ਕੋਟਲੇ ਦਾ ਨਵਾਬ ਗੁਰੂ ਲਾਲਾ ਦੇ ਹੱਕ ਵਿੱਚ ,
ਨਾਅਰਾ ਮਾਰ ਗਿਆ !
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ ,
ਜ਼ੋਰਾਵਰ , ਫਤਿਹ ਸਿੰਘ ,
ਸਿੱਖੀ ਦਾ ਮਹਿਲ ਉਸਾਰ ਗਿਆ !
ਉਸ ਧਰਤੀ ਮੇਰਾ ਸਲਾਮ ਜਿੱਥੇ ,
ਮੋਤੀ ਮਹਿਰਾ ਗੁਰੂ ਲਾਲਾ ਤੋ
ਆਪਣੀ ਜਿੰਦੜੀ ਵਾਰ ਗਿਆ !
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ ,
ਗੁਰੂ ਲਾਲਾ ਨੇ ਲਾਲਚ ਤਿਆਗ ਦਿੱਤੇ !
ਨਾ ਦੁਨੀਆ ਦੀ ਕਿਸੇ ਕੌਮ ਕੋਲ ਹੋਣੇ ,
ਜੋ ਪੰਥ ਨੂੰ , ਰੱਬਾ ਤੈ ਚਿਰਾਗ ਦਿੱਤੇ ,
ਉਸ ਧਰਤੀ ਨੂੰ ਮੇਰਾ ਸਲਾਮ ,
ਜਿਸ ਦੀ ਕਿਤੇ ਮਿਸਾਲ ਨਹੀ !
ਲੱਖਾਂ ਪੈਦਾ ਹੋਏ ,
ਲੱਖਾਂ ਨੇ ਹੋਣਾ ਏਥੇ !
ਪਰ ਗਰੂ ਗੋਬਿੰਦ ਸਿੰਘ ਦੇ ਲਾਲਾ ਜਿਹਾ ,
ਕੋਈ ਲਾਲ ਨਹੀ !
ਧੰਨ ਗੋਬਿੰਦ ਦੇ ਲਾਲਾ ਜਿਹਾ ਕੋਈ ਲਾਲ ਨਹੀ…
ਕੋਈ ਲਾਲ ਨਹੀ ………..!!!!!!!!!
Spl Thanks to
ਪਰਮਵੀਰ ਸਿੰਘ ਆਹਲੂਵਾਲੀਆ
"ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!" ਆਪ ਸਭ ਨੇ ਗੁਰਮਤਿ ਪਰਚਾਰ ਦੇ ਲਈ ਜੋ ਉੱਧਮ ਬਖਸ਼ਿਆ ਹੈ ਆਪ ਦੇ ਬਹੁਤ ਧੰਨਵਾਦੀ ਹਾਂ !! ਉਮੀਦ ਕਰਦੇ ਹਾਂ ਤੁਸੀ ਇਸ ਨਵੇਂ ਗਰੁੱਪ ਨੂੰ ਵੀ ਪੂਰਨ ਸਹਿਯੋਗ ਦੇਵੋਗੇ !! To receive GURMAT THOUGHTS and Provoking GURMAT MESSAGES on your mobile (NISHKAAM SEWA); Please send an SMS ON savesikhi and send it to 9870807070
MUKHWAKSEWA (e-mail)
ਗੁਰੂ ਰੂਪ ਸਾਧ ਸੰਗਤ ਜੀ..
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!
ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............
No comments:
Post a Comment