" ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ..
ਉਹ ਦਿਆ ਸਿੰਘਾ ਸਿੱਖੀ ਵਿਚ ਵਖਰੇਵਾਂ ਕਿੱਦਾਂ ਪਾ ਦਿਆਂ !! "
"ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!" ਆਪ ਸਭ ਨੇ ਗੁਰਮਤਿ ਪਰਚਾਰ ਦੇ ਲਈ ਜੋ ਉੱਧਮ ਬਖਸ਼ਿਆ ਹੈ ਆਪ ਦੇ ਬਹੁਤ ਧੰਨਵਾਦੀ ਹਾਂ !! ਉਮੀਦ ਕਰਦੇ ਹਾਂ ਤੁਸੀ ਇਸ ਨਵੇਂ ਗਰੁੱਪ ਨੂੰ ਵੀ ਪੂਰਨ ਸਹਿਯੋਗ ਦੇਵੋਗੇ !! To receive GURMAT THOUGHTS and Provoking GURMAT MESSAGES on your mobile (NISHKAAM SEWA); Please send an SMS ON savesikhi and send it to 9870807070
ਗੁਰੂ ਰੂਪ ਸਾਧ ਸੰਗਤ ਜੀ..
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!
ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............