MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Saturday, February 12, 2011

"ਸਿਮਰਨ ਕਿਸ ਵੇਲੇ/ਕਿਸ ਤਰਾਂ ਕੀਤਾ ਜਾਵੇ ਯਾ ਫਿਰ ਅਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ..."

ਲੋਕ ਅਕਸਰ ਪੁਛਦੇ ਹਨ :

"ਸਿਮਰਨ ਕਿਸ ਵੇਲੇ/ਕਿਸ ਤਰਾਂ ਕੀਤਾ ਜਾਵੇ ਯਾ ਫਿਰ ਅਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ..."

ਜੇਕਰ ਇਕ ਬੱਚੇ ਦੀ ਮਾਂ ਖੋ ਜਾਵੇ ਤਾਂ ਕੀ ਓਹ ਸਭ ਨੂੰ ਇਹ ਪੁੱਛਦਾ ਹੈ ਕਿ ਓਹ ਉਸਨੂੰ ਕਿਸ ਤਰਾਂ ਲਭੇ ?

ਓਹ ਰੋਂਦਾ ਹੈ , ਕੁਰਲਾਉਂਦਾ ਹੈ , ਉਸਨੂੰ ਪੁਕਾਰਦਾ ਹੈ ਕਿ ਸ਼ਾਯਦ ਉਸਦੀ ਅਵਾਜ਼ ਸੁਣ ਕੇ ਉਸਦੀ ਮਾਂ ਉਸ ਕੋਲ ਆ ਜਾਵੇ ਅਤੇ ਆਪਣੀ ਮਾਂ ਨੂੰ ਲਭਣ ਲਈ ਹਰ ਯਤਨ ਕਰਦਾ ਹੈ ਜਦ ਤੱਕ ਓਹ ਉਸਨੂੰ ਮਿਲ ਨਹੀਂ ਜਾਂਦੀ.....

ਇਸੇ ਤਰਾਂ ਪ੍ਰਭੂ ਪ੍ਰੇਮ ਹੈ ...

No Doubt Amrit Vela has been defined by GURU PITA ji.....

ਪਰ ਅਸੀਂ ਸੰਸਾਰ ਦੇ ਹਸੀ-ਖੇਡ ਵਿਚ ਇਨੇ ਮਸਤ ਰਹੰਦੇ ਹਾਂ ਅਤੇ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਪਰਮਾਤਮਾ ਨੂੰ ਭੁਲ ਬੈਠੇ ਹਾਂ ਅਤੇ ਸਿਰਫ ਏਹੀ ਸੋਚ ਕੇ ਸਮਾਂ ਵਿਅਰਥ ਗੁਆ ਦਿੰਦੇ ਹਾ ਕਿ ਕਿਹੜਾ ਵੇਲਾ ਸਿਮਰਨ ਕਰਨ ਲਈ ਸਹੀ ਹੈ....

ਜਦ ਵਹਿਗੁਰੂ ਜੀ ਨਾਲ ਪ੍ਰੀਤ ਪੈ ਜਾਂਦੀ ਹੈ ਤਾਂ ਸਿਮਰਨ ਤੋਂ ਬਿਨਾ ਚੈਨ ਨਹੀ ਮਿਲਦਾ ਜੀ....

** ਸੋ ਆਓ ਇਹਨਾ ਵਾਦ-ਵਿਵਾਦ ਨੂੰ ਛਡ ਕੇ ਗੁਰੂ ਪ੍ਰੇਮ, ਗੁਰੂ ਰਸ ਨਾਲ ਜੁੜਨਾ ਕਰੀਏ ਜੀ ....















ਹੋਈਆਂ ਭੁੱਲਾਂ ਬਖਸ਼ਣਾ ਜੀ......

ਗੁਰ ਫਤਿਹ ਜੀ !!


No comments: