MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Tuesday, April 12, 2011

ਸਵਾਲ ਜਵਾਬ


svwl- gurdvwry ivc ngwrw vjwaux dw kI mMqv huMdw hY ?

jvwb- ngwrw ^udmu^iqAwrI dw icMnH hY [ 

purwxy vyilAW ivc isr& bwdSwh nUM hI ieh h`k hwisl sI ik aunHW dy iklHy coN ngwry dI Awvwz suxweI idAw krdI sI [ iksy hor nUM ieh h`k hwisl nhIN sI ik auh ngwrw vjw sky[  
is`KW nUM ngwrw gurU gooibMd swihb ny idqw sI [ gurU swihb ny iek v`fw ngwrw mVHvwieAw Aqy 5 mwrc 1680 dy idn ies nUM pihlI vwrI AnMdpur swihb dI DrqI ’qy vjwieAw igAw sI [ ijs QW sB qoN pihlW ngwrw vjwieAw igAw sI aus QW A`j klH gurduAwrw dmdmw swihb bixAw hoieAw hY [ AsUlx hr gurduAwry ivc ngwrw hoxw cwhIdw hY Aqy hr dIvwn dy ^qm hox qy vjwieAw jwxw cwhIdw hY [



svwl- inSwn swihb dw rMg pIlw hY jW kysrI jW nIlw ?

jvwb- A`j klH bhuqy gurduAwirAW ivc bsMqI rMg dy inSwn swihb nzr AwauNdy hn [ keI QWeIN nIly inSwn swihb vI nzr AwauNdy hn [ 

gurU goibMd isMG swihb dy vyly inSwn swihb dw rMg nIlw sI [ iek vwr iblwspurI rwjy ny AnMdpur swihb qy hmlw kIqw qW BweI mwn isMG inSwncI is`KW dw nIlw inSwn swihb h`Q ivc lY ky AgvweI kr rhy sn [ ies mOky qy auh z^mI ho ky ifg pey qy aunHW dy h`QoN nIlw inSwn swihb vI ifg ipAw [ jd ies g`l dI ^br gurU goibMd isMG swihb nUM imlI qW aunHW ny AYlwn kIqw ik A`gy qoN Kwlsy dw nIlw inSwn swihb kdy vI nIvW nhIN hovygw qy nw hI if`gygw [ ies nIly nUM is`K &OjW dw AwgU dsqwr ivc  P`rry vjoN sjwieAw krygw [ ies qoN gurU swihb dy vyly inSwn swihb dw rMg nIlw hox dw pqw lgdw hY [ jwpdw hY ik inSwn swihb dw rMg nIly qoN pIlw jW kysrI audoN hoieAw hovygw jdoN gurduAwirAW dw ieMqzwm audwsI mhMqW dy h`Q AwieAw sI [ is`KW ny audwsI mhMqW qoN kbzw qW lY ilAw pr aunHW dIAW bhuqIAW irvwieqW qoN Ajy vI Cutkwrw nhIN pw sky [ vyKo is`K kdoN ies dw suDwr krdy hn [ auNj inhMgW ny, ijhVy gurU swihb vyly inSwn swihb lY ky AgvweI kirAw krdy sn, hmySw hI gurU dw idqw nIlw rMg hI r`iKAw hY [



svwl- gurU nwnk swihb dy nW nwl keI lok “dyv” lwauNdy hn qy keI nhIN lwauNdy, TIk ikhVw hY ?

jvwb- gurU nwnk swihb dw Asl nW isr& “nwnk” sI [ “dyv” l&z dI vrqoN ihMdUAW dI dyKw dyKI SurIU hoeI jwpdI hY [ 

purwxIAW ilKqW ivc ikqy vI nwnk dyv nhIN iliKAw imldw [swfy kol sB qoN purwxIAW ilKqW ivc bicqr nwtk (gurU goibMd isMG swihb), sUrj prkwS (BweI sMqoK isMG), prwcIn pMQ prkwS (BweI rqn isMG BMgU), gursoBw (sYnwpqI), iqMn guriblws (sohn kvI, koier isMG, su`Kw isMG), cwr jnm swKIAW (BweI bwly vwlI, BweI mnI isMG vwlI, ivlwieq vwlI, imhrbwn vwlI), ShId iblws (syvw isMG B`t), gurU dIAW swKIAW (srUp isMG B`t) Swiml hn [ 
ienHW swrIAW ivc gurU nwnk swihb nUM “bwbw nwnk” jW “gurU nwnk swihb” iliKAw imldw hY ikqy vI “nwnk dyv” nhIN iliKAw imldw [ jwpdw hY ik kuJ ihMdU lyKkW ਨੇ gurU swihb nUM “dyv” ies kr ky ilKxw SurU kIqw sI qW jo aunHW nUM ihMdU dyviqAW vrgw hI iek dyvqw (dyv dw mwAnw hI dyvqw hY) bxw idqw jwvy qy nwnk swihb (swihb=vwihgurU) qoN Gtw idqw jwvy [ so swnuM gurU swihb dw nW “gurU nwnk swihb” hI ilKxw cwhIdw hY qy dyv nhIN [ gurU swihb dw Zlq nW ilKxw vI pwp hY [




svwl- gurU nwnk swihb dIAW keI qsvIrW mwrkIt ivc imldIAW hn ienHW ivcoN ikhVI AslI hY qy ikhVI nklI hY ?

jvwb- mwrkIt ivc imlx vwlIAW qsvIrW ivcoN koeI vI qsvIr AslI nhIN hY [ iksy gurU swihb dI Asl qsvIr mwrkIt ivc nhIN imldI [ ieh swrIAW hI iksy nw iksy bMdy nUM mwfl bxw ky bxweIAW hoeIAW hn [ so ieh qsvIrW gurU swihbwn dIAW nhIN blik iksy nw iksy swD dIAW hn [ swDW dy mwflW qoN ielwvw kuJ qsvIrW klwkwrW ny AwpxI klpnw nwl vI bxweIAW hoeIAW hn [ ienHW ivcoN keI qsvIrW qW bVIAW hwsohIxIAW hn [ keI qsvIrW ivc dwVHI k`tI hoeI jwpdI hY [ ikqy gurU swihb nUM bVYy moty idKwieAw hoieAw hY [ ieh swrw gurU swihb dI cwhI qy AxcwhI byiezqI krn dy brwbr hY [ swnUM cwhIdw hY ik AsIN AijhIAW swD mwflW vwlIAW jW klwkwrW dI klpnw jW swijS vwlIAW qsvIrW GrW ivc nw r`KIey [

auNj vI is`K Drm ivc mUrqI pUjw pwp hY [

jy AsIN GrW ivc zrUr hI qsvIrW r`KxIAW hn qW AsIN gurduAwirAW dIAW qsvIrW r`K skdy hW [ bwzwrW ivc nwnkwxw swihb, drbwr swihb, qrn qrn swihb qy keI hor gurduAwirAW dIAW qsvIrW iml jWdIAW hn [ jy ho sky qW Akwl q^q swihb dI qsvIr vI Gr ivc zrUr r`KI jwvy [ Akwl q^q swihb is`K kOm dI ^udmu^iqAwrI dI inswnI hY [





ਧੰਨਵਾਦ ਸਹਿਤ
ਹਰਜਿੰਦਰ ਸਿੰਘ ਦਿਲਗੀਰ ਜੀ

Saturday, April 9, 2011

ਇੱਕ ਹੱਲ- ਗੁਰੂ ਗ੍ਰੰਥ ਸਾਹਿਬ ਜੀ ਨਾਲੋ ਟੁੱਟਦੀ ਕੌਮ ਨੂੰ ਕਿੰਵੇ ਜੋੜਿਆ ਜਾ ਸਕਦਾ ਹੈ ????


ਹੱਲ ਕੇਵਲ ਇਸ ਦਾ ਇੱਕੋ ਹੈ ਕਿ ਪਾਠ ਆਪ ਕਰੋ, ਸਾਲ ਵਿੱਚ ਕਰ ਲਵੋ, ਦੋ ਸਾਲਾਂ ਵਿੱਚ ਕਰ ਲਵੋ, ਪੰਜ ਸਾਲਾਂ ਵਿੱਚ ਹੀ ਕਰ ਲਵੋ ਪਰ ਕਰੋ ਆਪ!

ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਕਿੰਨੀ ਕੁ ਔਖੀ ਹੈ ?

ਕੀ ਤੁਸੀਂ ਪੁਜਾਰੀਆਂ ਦੀਆਂ ਲਿਲ੍ਹੜੀਆਂ ਕਰਦੇ ਫਿਰ ਰਹੇ ਹੋ?

ਅਪਣੇ ਬਾਪ ਦੇ ਨੇੜੇ ਬੈਠਣਾ ਕੋਈ ਬੇਅਦਬੀ ਨਹੀਂ

ਚਾਹੇ ਕੋਈ ਮੋਨਾ ਚਾਹੇ ਸਿੱਖ ਅਪਣੇ ਘਰ ਦੇ ਪ੍ਰੋਗਰਾਮਾ ਵਿੱਚ ਕੋਈ ਵੀ ਬਾਣੀ ਖੁਦ ਪੜ ਸਕਦਾ ਹੈਜੇ ਮੋਨਾ ਬੰਦਾ ਗੁਰੂ ਕੋਲੋਂ ਬੈਠੇਗਾ ਹੀ ਨਹੀਂ ਉਸ ਨੂੰ ਉਸ ਦੀ ਸਮਝ ਕਿਥੋਂ ਆਵੇਗੀ?

ਅਪਣੇ ਬੱਚਿਆਂ ਨੂੰ ਅਰਦਾਸ ਕਰਨੀ ਸਿਖਾਉ।

ਉਹਨਾਂ ਵਿੱਚ ਮਾਣ ਵਧੇ ਕਿ ਅਸੀਂ ਵੀ ਗੁਰੂ ਲਾਗੇ ਬੈਠ ਸਕਦੇ ਹਾਂ ਤੇ ਉਹ ਹੋਰ ਨੇੜੇ ਹੋ ਕੇ ਬੈਠਣ। ਜਦ ਅਸੀਂ ਬੱਚਿਆਂ ਨੂੰ ਜਿੰਮੇਵਾਰੀ ਦਿਆਂਗੇ ਤਾਂ ਉਹ ਦੌੜ-ਦੌੜ ਕੇ ਸੰਗਤ ਵਿੱਚ ਬੈਠਣਗੇ ਕਿ ਉਹਨਾਂ ਦੇ ਕਰਨ ਵਾਲਾ ਵੀ ਇਥੇ ਕੁਝ ਹੈ। 

ਉਹ ਚੌਰ ਕਰਨ, ਹੁਕਮਨਾਮਾ ਲੈਣ, ਅਰਦਾਸ ਕਰਨ, ਕੀਰਤਨ ਕਰਨ।
ਉਹਨਾਂ ਨੂੰ ਡਾਕਟਰ, ਇੰਨਜੀਨੀਅਰ ਜੋ ਮਰਜੀ ਬਣਾਉ ਪਰ ਬੰਦੇ ਦੇ ਪੁੱਤ ਬਣਾਉਂਣ ਵੱਲ ਵੀ ਥੋੜੀ ਤਵੱਜੋ ਦਿਉ ਤਾਂ ਕਿ ਉਹ ਡਰੱਗਜ਼ ਤੇ ਹੋਰ ਕਾਲੇ ਚਿੱਟੇ !ਧੰਦਿਆਂ ਤੋ ਬਚ ਸਕਣ 

ਆਪਣੀ ਕਮਾਈ ਵਿਚੋਂ ਦਸਵੰਦ ਜ਼ਰੂਰ ਕੱਢੋ ਅਤੇ ਉਸ ਨਾਲ ਆਪਣੇ ਪਿੰਡ ਯਾ ਸ਼ਹਿਰ ਵਿਚ ਗੁਰਮਤਿ ਪ੍ਰਚਾਰ ਕਰਵਾਓ ਅਤੇ ਭਲਾਈ ਦੇ ਕੰਮਾਂ ਤੇ ਲਾਵੋ, ਉਥੇ ਕੋਈ ਲਾਇਬ੍ਰੇਰੀ ਖੋਲ੍ਹੋ, ਕੋਈ ਜਿੰਮ ਵੀ ਖੋਲ ਸਕਦੇ ਹੋ ਤਾਂ ਜੋ ਵਿਹਲਾ ਜਵਾਨ ਨਸ਼ਿਆਂ ਵੱਲ ਨਾ ਤੁਰ ਪਏ ਅਤੇ  ਦਿਨੋ ਦਿਨ  ਖੁਰ ਰਹੀ ਜਵਾਨੀ ਬੱਚ ਸਕੇ।

ਇਹ ਜ਼ਰੂਰੀ ਨਹੀਂ ਕਿ ਦਸਵੰਦ ਸਿਰਫ ਗੁਰੂਦੁਆਰਿਆਂ ਵਿੱਚ ਹੀ ਦੇਣਾ ਹੈ ਤੁਸੀਂ ਇਸਨੂੰ ਕਿਸੇ ਵੀ ਤਰਾਂ ਦੇ ਲੋਕ ਭਲਾਈ ਦੇ ਕੰਮ ਵਿੱਚ ਵਰਤ ਸਕਦੇ ਹੋ..... ਕੋਈ ਪਾਪ ਨਹੀਂ ਬੇਸ਼ਕ ਕਿਸੇ ਲਾਇਕ ਬੱਚੇ ਉਪਰ ਹੀ ਉਹ ਪੈਸਾ ਖਰਚ ਦਿਉ ! ਹੋ ਸਕਦਾ ਹੈ ਕਿ ਉਹ ਕੌਮ ਦੀ ਕਿਤੇ ਭਲਾਈ ਦੇ ਕੰਮ ਆ  ਸਕੇ

ਤੁਹਾਨੂੰ ਪਾਪਾਂ ਤੋਂ ਡਰਾਇਆ ਜਾ ਰਿਹਾ ਹੈ ਪਰ ਪੰਥ ਦੇ ਨਾਮ ਉੱਤੇ ਚੌਧਰ ਕਰਦੇ ਲੋਕ ਖੁਦ ਮਿਲੀਅਨ ਦੇ ਹਿਸਾਬ ਨਾਲ ਗੁਰੂ ਕੀ ਗੋਲਕ ਬਰਬਾਦ ਕਰ ਰਹੇ ਹਨ !
ਕੀ ਇਹ ਪਾਪ ਨਹੀਂ ? 
ਕੀ ਇਹਨਾਂ ਨੂੰ ਕੋਈ ਸਜਾ ਨਹੀਂ ?




ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ...